ਖੇਤੀ ਆਰਡੀਨੈਸਾਂ ਮਹਿਜ਼ ਕਿਸਾਨੀ ਨੂੰ ਨਹੀਂ ਬਲਕਿ ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੀਆਂ – ਰਮਨ ਬਹਿਲ

ਕਿਹਾ, ਕੇਂਦਰ ਸਰਕਾਰ ਕਿਸਾਨ ਮਾਰੂ ਆਰਡੀਨੈਸਾਂ ਨੂੰ ਤੁਰੰਤ ਵਾਪਿਸ ਲਵੇ ਗੁਰਦਾਸਪੁਰ 19 ਸਤੰਬਰ (ਮੰਨਨ ਸੈਣੀ): ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਖੇਤੀਬਾੜੀ ਖੇਤਰ ਇਸ ਦੇ ਅਰਥਚਾਰੇ ਦਾ ਥੰਮ ਹੈ। ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ ਜਿੱਥੇ ਪੰਜਾਬ ਦੇ ਕਿਸਾਨਾਂ , ਖੇਤੀਬਾੜੀ ਤੇ ਨਿਰਭਰ ਆੜਤੀਆਂ , ਮੁਨੀਮਾਂ , ਮਜ਼ਦੂਰਾਂ – ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰਕੇ ਪੰਜਾਬ ਦੇ ਅਰਥਚਾਰੇ … Continue reading ਖੇਤੀ ਆਰਡੀਨੈਸਾਂ ਮਹਿਜ਼ ਕਿਸਾਨੀ ਨੂੰ ਨਹੀਂ ਬਲਕਿ ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੀਆਂ – ਰਮਨ ਬਹਿਲ